aadhar card mobile number update online | aadhar card mobile number check

in this article we learn how you can link mobile number with aadhar card.,Aadhar card is a government document use in every field.mobile number link aadhar card update.

aadhar card mobile number check ਨਾਗਰਿਕਾਂ ਲਈ ਆਧਾਰ ਕਾਰਡ ਇੱਕ ਬਹੁਤ ਹੀ ਜਰੂਰੀ ਡਾਕੂਮੈਂਟ ਹੈ ਕਿਉਂਕਿ ਅੱਜ ਕੱਲ ਹਰ ਜਗਹਾ ਆਧਾਰ ਕਾਰਡ ਦੀ ਹੀ ਤੁਹਾਡੀ ਜਾਨ ਪਹਿਚਾਣ ਦਾ ਇੱਕ ਮਹੱਤਵਪੂਰਨ ਕਾਗਜੀ ਸਰਟੀਫਿਕੇਟ ਹੈ ਚਾਹੇ ਤੁਸੀਂ ਨੌਕਰੀ ਲੈਣੀ ਹੋਵੇ ਚਾਹੇ ਤੁਸੀਂ ਟਿਕਟ ਬੁੱਕ ਕਰਨੀ ਹੋਵੇ ਜਾਂ ਸਕੂਲ ਕਾਲਜ ਦੇ ਵਿੱਚ ਐਡਮਿਸ਼ਨ ਲੈਣੀ ਹੋਵੇ ਤਾਂ ਸਭ ਤੋਂ ਪਹਿਲੋਂ ਤੁਹਾਡੇ ਆਧਾਰ ਕਾਰਡ ਦੀ ਹੀ ਪੁਸ਼ਟੀ ਕੀਤੀ ਜਾਂਦੀ ਹੈ। aadhar card mobile number check ਇਸ ਕਰਕੇ ਤੁਹਾਨੂੰ ਜੋ ਆਧਾਰ ਕਾਰਡ ਮਿਲਦਾ ਹੈ ਉਹ ਤੁਹਾਡਾ ਆਪਣੇ ਮੋਬਾਈਲ ਨੰਬਰ ਦੇ ਨਾਲ ਲਿੰਕ ਹੁੰਦਾ ਹੈ ਪਰ ਕਈ ਵਾਰ ਸਾਡਾ ਮੋਬਾਈਲ ਨੰਬਰ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਹੁੰਦਾ ਹੈ ਜਿਸ ਕਰਕੇ ਸਾਨੂੰ ਬਹੁਤ ਸਾਰੀ ਦਿੱਕਤ ਆਉਂਦੀ ਹੈ.

aadhar card mobile number

https://youtu.be/kYafRxF0xCM?si=Yu1ugv7RMorrlp8I

aadhar card mobile number check

aadhar card mobile number check ਕੱਲ ਹਰ ਇੱਕ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਦੇ ਆਧਾਰ ਕਾਰਡ ਬਣੇ ਹੋਏ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡਾ ਆਧਾਰ ਕਾਰਡ ਦੇ ਨਾਲ ਮੋਬਾਇਲ ਨੰਬਰ ਲਿੰਕ ਹੈ ਜਾਂ ਨਹੀਂ ਕਿਉਂਕਿ ਜਿੰਨੀ ਵੀ ਇਨਫੋਰਮੇਸ਼ਨ ਜਿੰਨੀ ਵੀ ਜਾਣਕਾਰੀ ਆਉਂਦੀ ਹੈ ਉਹ ਤੁਸੀਂ ਆਪਣੇ ਮੋਬਾਇਲ ਨੰਬਰ ਤੋਂ ਹੀ ਚੈੱਕ ਕਰ ਸਕਦੇ ਹੋ ਪਰ ਉਹਦੇ ਲਈ ਜਰੂਰੀ ਇਹ ਚੀਜ਼ ਹੈ ਕਿ ਤੁਹਾਡਾ ਆਧਾਰ ਕਾਰਡ ਮੋਬਾਈਲ ਨੰਬਰ ਨਾਲ ਲਿੰਕ ਹੋਣਾ ਜਰੂਰੀ ਹ। ਤੇ ਅਸੀਂ ਅੱਜ ਇਹੀ ਚੀਜ਼ ਚੈੱਕ ਕਰਾਂਗੇ ਕਿ ਸਾਡਾ ਮੋਬਾਈਲ ਨੰਬਰ ਆਧਾਰ ਕਾਰਡ ਨਾਲ ਲਿੰਕ ਹੈ ਜਾਂ ਨਹੀਂ। ਅੱਜ ਕੱਲ ਹਰ ਇੱਕ ਸਰਕਾਰੀ ਕੰਮ ਦੇ ਵਿੱਚ ਤੁਹਾਡਾ ਸਭ ਤੋਂ ਪਹਿਲੋਂ ਆਧਾਰ ਕਾਰਡ ਹੀ ਮੰਗਿਆ ਜਾਂਦਾ ਹੈ

aadhar card mobile number
  • ਸਭ ਤੋਂ ਪਹਿਲਾਂ ਤੁਸੀਂਗੂਗਲ ਤੇ ਜਾ ਕੇ ssup ਸਰਕਾਰ ਦੀ ਵੈਬਸਾਈਟ ਤੇ ਸਰਚ ਕਰਨਾ ਹੈ ਤੇ ਸਭ ਤੋਂ ਪਹਿਲਾਂ ਜੋ ਲਿੰਕ ਮਿਲੇਗਾ ਉਸ ਨੂੰ ਤੁਸੀਂ ਕਲਿੱਕ ਕਰਨਾ ਹੈ।
aadhar card mobile number
  • ਆਧਾਰ ਕਾਰਡ ਦੇ ਨਾਲ ਤੁਹਾਡਾ ਮੋਬਾਇਲ ਨੰਬਰ ਲਿੰਕ ਹੈ ਜਾਂ ਨਹੀਂ ਉਹ ਚੈੱਕ ਕਰਨ ਲਈ ਤੁਸੀਂ ਸਭ ਤੋਂ ਪਹਿਲੋਂਗੂਗਲ ਤੇ ਐਸ ਐਸ ਯੂਪੀ ਸਰਚ ਕਰੋਗੇ ਤੇ ਜੋ ਵੀ ਤੁਹਾਨੂੰ ਪਹਿਲੇ ਨੰਬਰ ਤੇ ਲਿੰਕ ਮਿਲੇਗਾ ਉਹੀ ਤੁਸੀਂ ਕਲਿੱਕ ਕਰਨਾ ਹੈ।
aadhar card mobile number
  • ਆਧਾਰ ਕਾਰਡ ਮੋਬਾਈਲ ਨੰਬਰ ਨਾਲ ਲਿੰਕ ਚੈੱਕ ਕਰਨ ਦੇ ਲਈ ਤੁਸੀਂ CHECK AADHAR VALIDITY ਤੇ ਕਲਿੱਕ ਕਰਨਾ ਹੈ ਤੇ ਉਹਨੂੰ ਤੁਸੀਂ ਓਪਨ ਕਰ ਲੈਣਾ ਹੈ ਫਿਰ ਤੁਸੀਂ ਆਪਣਾ ਆਧਾਰ ਕਾਰਡ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਮੋਬਾਇਲ ਨੰਬਰ ਦੇ ਨਾਲ ਲਿੰਕ ਹੈ ਜਾਂ ਨਹੀਂ।
aadhar card mobile number
  • ਆਧਾਰ ਕਾਰਡ ਮੋਬਾਈਲ ਨੰਬਰ ਨਾਲ ਚੈੱਕ ਕਰਨ ਦੇ ਲਈ ਤੁਹਾਡੇ ਸਾਹਮਣੇ ਇਹ ਪੇਜ ਖੁੱਲ ਜਾਵੇਗਾ ਇਹਦੇ ਵਿੱਚ ਤੁਸੀਂ ਸਭ ਤੋਂ ਪਹਿਲੋਂ ਆਪਣਾ ਮੋਬਾਈਲ ਨੰਬਰ ਫਿੱਲ ਕਰਨਾ ਹੈ ਅਤੇ ਜੋ ਉੱਪਰ ਕੈਪਚਾ ਲਿਖਿਆ ਹੋਇਆ ਹੈ ਉਹ ਤੁਸੀਂ ਪੂਰਾ ਉਵੇਂ ਦਾ ਹੀ ਲਿਖ ਦੇਣਾ ਹੈ।
  • ਅਗਰ ਤੁਹਾਡਾ ਆਧਾਰ ਕਾਰਡ ਮੋਬਾਈਲ ਨੰਬਰ ਦੇ ਨਾਲ ਲਿੰਕ ਹੈ ਤਾਂ ਤੁਹਾਨੂੰ ਤੁਹਾਡਾ ਮੋਬਾਇਲ ਨੰਬਰ ਥੱਲੇ ਲਿਖਿਆ ਨਜ਼ਰ ਆ ਜਾਵੇਗਾ। ਅਗਰ ਤੁਹਾਡਾ ਆਧਾਰ ਕਾਰਡ ਮੋਬਾਈਲ ਨੰਬਰ ਦੇ ਨਾਲ ਲਿੰਕ ਨਹੀਂ ਹੈ ਤਾਂ ਉਥੇ nil ਲਿਖਿਆ ਆਵੇਗਾ ਤੇ ਚਲੋ ਅਸੀਂ ਹੁਣ ਤੁਹਾਨੂੰ ਸਿਖਾਉਦੇ ਹਾਂ ਕਿ ਤੁਸੀਂ ਆਪਣਾ ਆਧਾਰ ਕਾਰਡ ਦੇ ਨਾਲ ਮੋਬਾਇਲ ਨੰਬਰ ਕਿਵੇਂ ਲਿੰਕ ਕਰ ਸਕਦੇ ਹੋ।

LINK AADHAR CARD WITH MOBILE NUMBER

ਜਿਵੇਂ ਤੁਸੀਂ ਚੈੱਕ ਕੀਤਾ ਹੈ ਕਿ ਤੁਹਾਡਾ ਆਧਾਰ ਕਾਰਡ ਮੋਬਾਈਲ ਨੰਬਰ ਦੇ ਨਾਲ ਲਿੰਕ ਨਹੀਂ ਹੈ ਤਾਂ ਹੁਣ ਤੁਹਾਨੂੰ ਅਸੀਂ ਸਿਖਾਉਦੇ ਹਾਂ ਕਿ ਤੁਸੀਂ ਆਪਾਂ ਨੂੰ ਮੋਬਾਈਲ ਨੰਬਰ ਆਧਾਰ ਕਾਰਡ ਦੇ ਨਾਲ ਘਰੇ ਬੈਠੇ ਹੀ ਕਿਵੇਂ ਲਿੰਕ ਕਰ ਸਕਦੇ ਹੋ ਉਹਦਾ ਤੁਹਾਨੂੰ ਪੂਰਾ ਪ੍ਰੋਸੈਸ ਇਸ ਵਲੋਗ ਦੇ ਵਿੱਚ ਹੀ ਦੇਖਣ ਨੂੰ ਮਿਲੇਗਾ।

aadhar card mobile number
  • ਆਪਣੇ ਆਧਾਰ ਕਾਰਡ ਦਾ ਦੇ ਨਾਲ ਤੁਸੀਂ ਮੋਬਾਇਲ ਨੰਬਰ ਲਿੰਕ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲੋਂ ਆਪਣੀ ਅਪੋਆਇੰਟਮੈਂਟ ਬੁੱਕ ਕਰਨੀ ਹੈ ਇਸ ਇਦਾਂ ਕਰਨ ਦੇ ਨਾਲ ਤੁਸੀਂ ਆਪਣੇ ਘਰ ਦਾ ਐਡਰੈਸ ਤੇ ਲੋਕੇਸ਼ਨ ਤੁਸੀਂ ਫਿੱਲ ਕਰਨੀ ਹੈ ਫਿਰ ਤੁਸੀਂ ਜਿਸ ਥਾਂ ਤੇ ਰਹਿਣ ਵਾਲੇ ਹੋ ਜੋ ਤੁਹਾਡਾ ਏਰੀਆ ਹੈ ਉਹ ਤੁਸੀਂ ਸਲੈਕਟ ਕਰਨਾ ਹੈ।
  • BOOK AN APPOINTMENT ਤੇ ਕਲਿੱਕ ਕਰਕੇ ਤੁਸੀਂ ਆਪਣੀ ਲੋਕੇਸ਼ਨ ਵੈਰੀਫਾਈ ਕਰ ਦੇਣੀ ਹੈ
  • APPOINTMENT ਬੁੱਕ ਕਰਨ ਤੋਂ ਬਾਅਦ ਤੁਸੀਂ ਆਪਣਾ ਮੋਬਾਈਲ ਨੰਬਰ ਜੋ ਤੁਸੀਂ ਆਧਾਰ ਕਾਰਡ ਦੇ ਨਾਲ ਲਿੰਕ ਕਰਾਉਣਾ ਹੈ ਉਹ ਤੁਸੀਂ ਉਹਦੇ ਵਿੱਚ ਭਰਨਾ ਹੈ ਫਿਰ ਉਸ ਦੇ ਥੱਲੇ ਜੋ ਥੱਲੇ ਕੈਪਚਾ ਕਾਰਡ ਦਿੱਤਾ ਹੈ ਉਹ ਤੁਸੀਂ ਸੇਮ ਟੂ ਸੇਮ ਉਵੇਂ ਦਾ ਹੀ ਭਰ ਦੇਣਾ ਹੈ ਇਹਦਾ ਕਰਨ ਦੇ ਨਾਲ ਸਰਕਾਰ ਨੂੰ ਇਹ ਮਨਜ਼ੂਰੀ ਮਿਲ ਜਾਵੇਗੀ ਕਿ ਜੋ ਇਨਸਾਨ ਆਪਣਾ ਆਧਾਰ ਕਾਰਡ ਦਾ ਨੰਬਰ ਲਿੰਕ ਕਰਾਉਣਾ ਚਾਹੁੰਦਾ ਹੈ ਉਹਦਾ ਇਹ ਮੋਬਾਈਲ ਨੰਬਰ ਹੈ।
  • ਉਸ ਤੋਂ ਬਾਅਦ ਤੁਹਾਡੇ ਨੰਬਰ ਤੇ ਇੱਕ ਓਟੀਪੀ ਉਹ ਆਵੇਗਾ ਤੇ ਉਹ ਤੁਸੀਂ ਫਿੱਲ ਕਰ ਦੇਣਾ ਹੈ ਜਿਸ ਦੇ ਨਾਲ ਤੁਹਾਡੇ ਸਾਹਮਣੇ ਅਗਲੀ ਆਪਸ਼ਨ ਖੁੱਲੇਗੀ ਜਿਸ ਵਿੱਚ ਤੁਸੀਂ ਉਹਦੇ ਅਕੋਰਡਿੰਗ ਹੀ ਸਾਰਾ ਪ੍ਰੋਸੈਸ ਫਿਲ ਕਰਨਾ ਹੈ।
  • ਫਿਰ ਤੋਂ ਸਾਡੇ ਸਾਹਮਣੇ ਇਹ ਪੇਜ ਖੁੱਲ ਜਾਵੇਗਾ ਇਸ ਵਿੱਚ ਤੁਸੀਂ ਸਲੈਕਟ ਕਰਨਾ ਹੈ ਕਿ ਤੁਸੀਂ ਇਥੋਂ ਦੇ ਹੀ ਰਹਿਣ ਵਾਲੇ ਹੋ ਰੈਜੀਡੈਂਸ ਉਹ ਜਾਂ ਤੁਸੀਂ ਐਨਆਰਆਈ ਹੋ ਉਹ ਤੁਸੀਂ ਆਪਣੇ ਅਕੋਰਡਿੰਗ ਸਲੈਕਟ ਕਰ ਲੈਣਾ ਹੈ।
  • ਫਿਰ ਤੁਸੀਂ ਜੋ ਤੁਹਾਡਾ ਆਧਾਰ ਕਾਰਡ ਦੇ ਉੱਤੇ ਨੰਬਰ ਹੈ ਉਹ ਪੂਰਾ ਤੁਸੀਂ ਇਸ ਵਿੱਚ ਲਿਖ ਦੇਣਾ ਹੈ।
  • ਫਿਰ ਜੋ ਤੁਹਾਡਾ ਆਧਾਰ ਕਾਰਡ ਦੇ ਉੱਤੇ ਨਾਮ ਹੈ ਉਹ ਤੁਸੀਂ ਫਿੱਲ ਕਰਨਾ ਹੈ ਤੇ ਆਪਣੀ ਜਨਮ ਤਰੀਕ ਡੇਟ ਆਫ ਬਰਥ ਉਹ ਵੀ ਤੁਸੀਂ ਸੇਮ ਟੂ ਸੇਮ ਉਹੀ ਸਾਰੀ ਲਿਖ ਦੇਣੀ ਹੈ ਤੇ ਤੁਹਾਡੇ ਸਾਹਮਣੇ ਫਿਰ ਤੁਸੀਂ ਕਲਿੱਕ ਕਰਨਾ ਹੈ ਬੁੱਕ ਐਂਡ ਅਪੁਆਇੰਟਮੈਂਟ ਦਾ ਇਦਾਂ ਕਰਨ ਦੇ ਨਾਲ ਤੁਸੀਂ ਅਗਲੇ ਪੇਜ ਤੇ ਪਹੁੰਚ ਜਾਵੋਗੇ।
  • ਹੁਣ ਤੁਹਾਡੇ ਸਾਹਮਣੇ ਇਹ ਪੇਜ ਖੁੱਲ ਗਿਆ ਹੈ। ਇਸ ਵਿੱਚ ਤੁਸੀਂ ਹਰ ਉਹ ਚੀਜ਼ ਸਲੈਕਟ ਕਰ ਸਕਦੇ ਹੋ ਜੋ ਵੀ ਤੁਸੀਂ ਆਪਣੀ ਚੇਂਜ ਕਰਾਉਣਾ ਚਾਹੁੰਦੇ ਹੋ ਜਿਵੇਂ ਅਸੀਂ ਆਪਣਾ ਆਧਾਰ ਕਾਰਡ ਦੇ ਨਾਲ ਮੋਬਾਇਲ ਨੰਬਰ ਲਿੰਕ ਕਰਾਉਣਾ ਹੈ ਤੇ ਅਸੀਂ ਸਲੈਕਟ ਕਰਾਂਗੇ ਨਿਊ ਮੋਬਾਈਲ ਨੰਬਰ ਤੇ ਇਹਦਾ ਕਰਨ ਦੇ ਨਾਲ ਤੁਹਾਡੇ ਸਾਹਮਣੇ ਥੱਲੇ ਇੱਕ ਆਪਸ਼ਨ ਖੁੱਲ ਜਾਵੇਗੀ ਤੇ ਉਹਦੇ ਵਿੱਚ ਤੁਹਾਨੂੰ ਸਾਰੇ ਪੈਸੇ ਲਿਖੇ ਆਣਗੇ ਕਿ ਤੁਹਾਡੀ ਆਧਾਰ ਕਾਰਡ ਮੋਬਾਈਲ ਨੰਬਰ ਦਾ ਨਾ ਲਿੰਕ ਕਰਨ ਦੀ ਕੀ ਫੀਸ ਹੈ।
  • ਆਧਾਰ ਕਾਰਡ ਮੋਬਾਈਲ ਨੰਬਰ ਲਿੰਕ ਕਰਨ ਦੇ ਲਈ ਤੁਹਾਡੇ ਸਾਹਮਣੇ ਇਹ ਪੇਜ ਖੁੱਲ ਜਾਵੇਗਾ ਤੇ ਇਸ ਪੇਜ ਦੇ ਵਿੱਚ ਤੁਸੀਂ ਆਪਣੀ ਅਪੋਆਇੰਟਮੈਂਟ ਡੇਟ ਸਲੈਕਟ ਕਰ ਸਕਦੇ ਹੋ ਕਿ ਕਿਸ ਦਿਨ ਤੁਸੀਂ ਜਾ ਕੇ ਆਪਣਾ ਆਧਾਰ ਕਾਰਡ ਮੋਬਾਈਲ ਨੰਬਰ ਦਾ ਨਾਲ ਲਿੰਕ ਕਰਨਾ ਹੈ ਜੋ ਤੁਸੀਂ ਟਾਈਮ ਸਲੈਕਟ ਕਰੋਗੇ ਉਹ ਵੀ ਟਾਈਮ ਦੀ ਤੁਹਾਡੇ ਸਾਹਮਣੇ ਬੁਕਿੰਗ ਹੋ ਜਾਵੇਗੀ
  • ਫਿਰ ਤੁਸੀਂ ਉਹੀ ਬੁਕਿੰਗ ਨੂੰ ਚੈੱਕ ਕਰ ਲੈਣਾ ਹੈ ਕਿ ਜੋ ਤੁਸੀਂ ਫਿਲ ਕੀਤੀ ਹੈ ਕਿ ਉਹ ਸੱਚੀ ਉਹੀ ਬੁਕਿੰਗ ਹੈ ਜਾ ਨਹੀਂ।
  • ਫਿਰ ਤੁਹਾਡੇ ਸਾਹਮਣੇ ਇਹ ਲਾਸਟ ਵਾਲਾ ਪੇਜ ਖੁੱਲ ਜਾਵੇਗਾ ਜਿਸ ਵਿੱਚ ਤੁਸੀਂ ਆਪਣੀ ਪੇਮੈਂਟ ਫਿਲ ਕਰਨੀ ਹੈ ਤੇ ਇਦਾਂ ਕਰਨ ਦੇ ਨਾਲ ਤੁਹਾਡਾ ਆਧਾਰ ਕਾਰਡ ਮੋਬਾਈਲ ਨੰਬਰ ਲਿੰਕ ਕਰਨ ਦੀ ਆਪਸ਼ਨ ਦਾ ਸਾਰਾ ਸਿਸਟਮ ਫਾਈਨਲ ਹੋ ਜਾਵੇਗਾ।

Leave a Comment