ਆਧਾਰ ਕਾਰਡ (Aadhar card)Learn how to change your Aadhar card photo in 2024. Keep your Aadhar card up to date with easy steps. Ensure accurate identification.
ਇੱਕ ਜਰੂਰੀ ਡਾਕੂਮੈਂਟ ਪਰੂਫ ਹੈ ਜਿਹਨੂੰ ਅਸੀਂ ਸਮੇਂ ਸਿਰ ਅਪਡੇਟ ਕਰ ਸਕਦੇ ਹਾਂ (Aadhar card updates) ਜਿਵੇਂ ਕਿ ਮੋਬਾਇਲ ਨੰਬਰ ਜੀ ਮੈਂ ਆਈਡੀ ਫੋਟੋ ਆਦੀ ਉਹਦੇ ਲਈ ਤੁਹਾਨੂੰ ਇਹਦੇ ਬਾਰੇ ਪ੍ਰੋਪਰ ਨੋਲੇਜ ਹੋਣੀ ਚਾਹੀਦੀ ਹੈ ਕਿਉਂਕਿ ਅੱਜ ਦੇ ਸਮੇਂ ਡਿਜੀਟਲ ਤਰੀਕੇ ਨਾਲ ਤੁਸੀਂ ਹਰ ਇੱਕ ਚੀਜ਼ ਆਪਣੀ ਲੋੜ ਅਨੁਸਾਰ ਬਦਲ ਸਕਦੇ ਹੋ।(Aadhar card update online)
adhar card photo adhar card photo update adhar card photo change how to change adhar card photo adhar update status adhar update form adhar update online adhar update history adhar update form pdf adhar update appointment adhar update check
why Aadhar card update?
ਆਧਾਰ ਕਾਰਡ adhar update status adhar update form ਉਹ ਜਰੂਰੀ ਕਾਗਜੀ ਸਰਟੀਫਿਕੇਟ ਹੈ ਜੋ ਹਰ ਮੌਕੇ ਤੇ ਵਰਤਿਆ ਜਾਂਦਾ ਹੈ । ਆਧਾਰ ਕਾਰਡ ਜਿਵੇਂ ਕਿ ਸਕੂਲ ਸਰਟੀਫਿਕੇਟ (School certificate) ਕਾਲਜ(college) ਨੌਕਰੀ(job) ਵਿਆਹ(marriage ) ਹਰ ਉਹ ਚੀਜ਼ ਜਿਹਦੇ ਵਿੱਚ ਤੁਹਾਡੀ ਡਿਟੇਲ ਪੁੱਛੀ ਜਾਂਦੀ ਹੈ ਉਹ ਸਭ ਜਗਹਾ ਤੇ ਆਧਾਰ ਕਾਰਡ ਪਹਿਲੇ ਨੰਬਰ ਤੇ ਪੁੱਛਿਆ ਜਾਂਦਾ ਹੈ ਤੇ ਅੱਜ ਦੇ ਟਾਈਮ ਵਿੱਚ ਆਧਾਰ ਕਾਰਡ ਹਰ ਇੱਕ ਇਨਸਾਨ ਦੇ ਕੋਲ ਹੁੰਦਾ ਹੈ। ਆਧਾਰ ਕਾਰਡ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਇੱਕ ਇਨਸਾਨ ਦੀ ਰੋਜ਼ ਦੀ ਜ਼ਿੰਦਗੀ ਦਾ ਮਹੱਤਵਪੂਰਨ ਅੰਗ ਹੈ।
ਆਧਾਰ ਕਾਰਡ ਇੱਕ ਜਰੂਰੀ ਡਾਕੂਮੈਂਟ ਹੈ ਆਧਾਰ ਕਾਰਡ ਇੱਕ ਯੂਨੀਕ ਆਡੈਂਟੀਫਿਕੇਸ਼ਨ ਅਥੋਰਟੀ ਆਫ ਇੰਡੀਆ (UIDAI) ਵੱਲੋਂ ਬੁਲਾਇਆ ਜਾਂਦਾ ਹੈ
AaDHAR CARD UPDATE ONLINE
ਆਧਾਰ ਕਾਰਡ ਨੂੰ ਅਸੀਂ ਸਮੇਂ ਸਿਰ ਅਪਡੇਟ ਕਰ ਸਕਦੇ ਹਾਂ ਤੁਸੀਂ ਭਾਵੇਂ ਸੇਵਾ ਕੇਂਦਰ ਜਾ ਕੇ ਚੇਂਜ ਕਰੋ ਚਾਹੇ ਤੁਸੀਂ ਆਪਣੇ ਮੋਬਾਈਲ ਫੋਨ ਤੋਂ ਵੀ ਸਮੇਂ ਸਿਰ ਅਪਡੇਟ ਉਹਦੀਆਂ ਲਗਾਤਾਰ ਕਰ ਸਕਦੇ ਹੋ(adhar update history) ਉਹਦੇ ਲਈ ਤੁਹਾਨੂੰ ਨੋਲੇਜ ਹੋਣੀ ਚਾਹੀਦੀ ਹੈ ਕਿਵੇਂ ਅਸੀਂ ਅਪਡੇਸ਼ਨ ਕਰ ਸਕਦੇ ਹਾਂ ਚਲੋ ਅੱਜ ਦੇ ਇਸ ਆਰਟੀਕਲ ਦੇ ਵਿੱਚ ਤੁਹਾਨੂੰ ਇਹੀ ਸਭ ਗੱਲਾਂ ਬਾਰੇ ਮੈਂ ਦੱਸਾਂਗਾ। ਅੱਜ ਜੋ ਸਾਡਾ ਟੋਪਿਕ ਹੈ ਉਹਦੇ ਵਿੱਚ ਅਸੀਂ ਆਪਣੀ ਫੋਟੋ ਕਿਵੇਂ ਬਦਲ ਸਕਦੇ ਹਾਂ ਉਹਦੇ ਬਾਰੇ ਅਸੀਂ ਗੱਲ ਕਰਾਂਗੇ।
ਕਈ ਵਾਰ ਕੁਝ ਲੋਕਾਂ ਨੂੰ ਸਮੱਸਿਆ ਹੁੰਦੀ ਹੈ ਕਿ ਜਦ ਉਹ ਆਪਣਾ ਆਧਾਰ ਕਾਰਡ ਬਣਾਉਂਦੇ ਹਨ ਤਾਂ ਉਹਨਾਂ ਦੀ ਫੋਟੋ ਜਾਂ ਤਾਂ ਕਾਲੀ ਆਉਂਦੀ ਹੈ ਜਾਂ ਧੁੰਦਲੀ ਹੁੰਦੀ ਹੈ ਜਿਸ ਕਰਕੇ ਉਹਨਾਂ ਨੂੰ ਆਪਣੀ ਆਈਡੈਂਟੀਫਿਕੇਸ਼ਨ ਵੈਰੀਫਾਈ ਕਰਨ ਵਿੱਚ ਕਾਫੀ ਜਿਆਦਾ ਦਿੱਕਤ ਆਉਂਦੀ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਆਪਣਾ ਫੋਟੋ ਕਿਵੇਂ ਚੇਂਜ ਕਰ ਸਕਦੇ ਹਾਂ ਤੇ ਇਹਦੇ ਵਿੱਚ ਤੁਹਾਨੂੰ ਮੈਂ ਪ੍ਰੋਪਰ ਸਟੈਪ ਦੱਸਾਂਗਾ ਜਿਸ ਦੀ ਮਦਦ ਦਾ ਨਾਲ ਤੁਸੀਂ ਘਰ ਬੈਠੇ ਹੀ ਆਪਣੀ ਫੋਟੋ ਬਦਲ ਸਕਦੇ ਹੋ । ਆਧਾਰ ਕਾਰਡ ਦੀ ਫੋਟੋ ਚੇਂਜ ਕਰਨ ਦੀ ਤੁਸੀਂ ਸਾਡੀ ਵੀਡੀਓ ਵੀ ਦੇਖ ਸਕਦੇ ਹੋ ਯੂਟੀਊਬ ਤੇ ਉਹਦਾ ਲਿੰਕ ਤੁਹਾਨੂੰ ਥੱਲੇ ਮਿਲ ਜਾਵੇਗਾ।
AaDHAR CARD PHOTO CHANGE YOUTUBE VIDEO
How to change photo on aadhar card
ਆਧਾਰ ਕਾਰਡ ਦੀ ਫੋਟੋ ਚੇਂਜ ਕਰਨ ਲਈ ਤੁਹਾਡੇ ਕੋਲ ਦੋ ਤਰੀਕੇ ਹਨ ਪਹਿਲਾਂ ਤਾਂ ਤੁਸੀਂ ਸੇਵਾ ਕੇਂਦਰ ਜਾ ਕੇ ਫੋਟੋ ਚੇਂਜ ਕਰਾਓ ਤੇ ਦੂਸਰਾ ਆਪਣੇ ਮੋਬਾਇਲ ਫੋਨ ਤੋਂ ਓਫਿਸ਼ੀਅਲ ਵੈਬਸਾਈਟ ਤੇ ਲੋਗਇਨ ਕਰਕੇ ਤੁਸੀਂ ਆਪਣੀ ਅਪੋਆਇੰਟਮੈਂਟ ਲੈ ਸਕਦੇ ਹੋ ।
- ਸਭ ਤੋਂ ਪਹਿਲੋਂ ਤੁਸੀਂ ਗੂਗਲ ਤੇ ਸਰਚ ਕਰੋ SSUP ਤੇ ਪਹਿਲੇ ਨੰਬਰ ਤੇ ਜੋ ਲਿੰਕ ਆਏਗਾ ਉਹਨੂੰ ਤੁਸੀਂ ਓਪਨ ਕਰ ਲਵੋ ਤਾਂ ਜੋ ਤੁਹਾਡੀ ਫੋਟੋ ਆਧਾਰ ਕਾਰਡ ਦੀ ਚੇਂਜ ਕਰਨ ਦੀ ਪਹਿਲੀ ਆਪਸ਼ਨ ਹੈ
- ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਪੇਜ ਖੁੱਲ ਜਾਵੇਗਾ ਜਿਸ ਵਿੱਚ ਤੁਸੀਂ ਆਪਣੀ ਆਧਾਰ ਕਾਰਡ ਦੀ ਫੋਟੋ ਅਪਡੇਟ ਕਰਨ ਲਈ ਤੁਸੀਂ ਆਪਣੀ ਅਪੋਆਇੰਟਮੈਂਟ ਬੁੱਕ ਕਰਨੀ ਹੈ।
- ਇਹ ਵਾਲੇ ਪੇਜ ਤੇ ਤੁਸੀਂ ਹੇਠਾਂ ਜਾਓਗੇ ਤਾਂ ਤੁਹਾਡੇ ਸਾਹਮਣੇ ਬੁੱਕ ਅਪੋਆਇੰਟਮੈਂਟ ਦਾ ਲਿੰਕ ਹੋਵੇਗਾ ਉਹਨੂੰ ਤੁਸੀਂ ਸਲੈਕਟ ਕਰ ਲਵੋ।
- ਬੁੱਕ ਆਫ ਅਪੁਆਇੰਟਮੈਂਟ (adhar update appointment) ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਵਾਲਾ ਪੇਜ ਖੁੱਲ ਜਾਵੇਗਾ ਜਿਸ ਵਿੱਚ ਤੁਸੀਂ ਆਪਣੇ ਘਰ ਦੀ ਲੋਕੇਸ਼ਨ ਫਿਲ ਕਰਨੀ ਹੈ ਤਾਂ ਜੋ ਤੁਹਾਡਾ ਜੋ ਆਧਾਰ ਕਾਰਡ ਉੱਪਰ ਐਡਰੈਸ ਹੈ ਉਹ ਮੈਚ ਹੋ ਜਾਵੇ।
- ਪਹਿਲੇ ਨੰਬਰ ਵਾਲੇ ਆਪਸ਼ਨ ਤੇ ਅਗਰ ਤੁਹਾਡਾ ਐਡਰੈਸ ਮਿਲ ਜਾਂਦਾ ਹੈ ਤਾਂ ਤੁਸੀਂ ਪ੍ਰੋਸੀਡ ਕਰ ਸਕਦੇ ਹੋ ਅਗਰ ਨਹੀਂ ਤਾਂ ਥੱਲੇ ਵਾਲਾ ਜੋ ਲਿੰਕ ਹੈ ਉਹਦੇ ਵਿੱਚ ਤੁਸੀਂ ਆਪਣਾ ਐਡਰੈਸ ਸਰਚ ਕਰ ਸਕਦੇ ਹੋ।
- ਐਡਰੈਸ ਫਿਲ ਕਰਨ ਤੋਂ ਬਾਅਦ ਵੈਬਸਾਈਟ ਤੁਹਾਡਾ ਮੋਬਾਈਲ ਨੰਬਰ ਪੁੱਛੇਗੀ ਉਹਦੇ ਵਿੱਚ ਤੁਸੀਂ ਆਪਣਾ ਜੋ ਆਧਾਰ ਕਾਰਡ ਨਾਲ ਲਿੰਕ ਹੈ ਉਹ ਮੋਬਾਈਲ ਨੰਬਰ ਤੁਸੀਂ ਇਸ ਵਿੱਚ ਫਿਲ ਕਰਨਾ ਹੈ।
- ਫਿਰ ਫਿਰ ਤੁਸੀਂ ਜੋ ਥੱਲੇ ਕੈਪਚਾ ਲਿਖਿਆ ਹੋਇਆ ਹੈ ਉਹ ਪੂਰਾ ਸੇਮ ਤੁਸੀਂ ਫਿਲ ਕਰਨਾ ਹੈ ਜਦੋਂ ਤੁਸੀਂ ਫਿਲ ਕਰ ਲਵੋਗੇ ਤਾਂ ਉਸ ਤੋਂ ਬਾਅਦ ਓਟੀਪੀ ਜਨਰੇਟ ਦੀ ਆਪਸ਼ਨ ਆਏਗੀ ਤੇ ਉਹ ਓਟੀਪੀ ਤੁਹਾਡੇ ਆਧਾਰ ਕਾਰਡ ਵਾਲੇ ਲਿੰਕ ਨੰਬਰ ਤੇ ਆਵੇਗਾ ਤੇ ਓਟੀਪੀ ਫਿੱਲ ਕਰਨ ਤੋਂ ਬਾਅਦ ਤੁਸੀਂ ਅਗਲੇ ਪੇਜ ਤੇ ਪਹੁੰਚ ਜਾਓਗੇ।
- ਇਹ ਵਾਲੇ ਪੇਜ ਤੇ ਤੁਸੀਂ ਆਪਣਾ ਜੋ ਆਧਾਰ ਕਾਰਡ ਨੰਬਰ ਹੈ ਉਹ 12 ਅੱਖਰਾਂ ਦਾ ਫਿਲ ਕਰਨਾ ਹੈ ਤੇ ਜੋ ਤੁਹਾਡਾ ਆਧਾਰ ਕਾਰਡ ਦੇ ਉੱਪਰ ਨਾਮ ਹੈ ਉਹ ਤੁਸੀਂ ਭਰਨਾ ਹੈ।
- ਫਿਰ ਤੁਸੀਂ ਆਪਣੀ ਜਨਮ ਤਰੀਕ ਜੋ ਆਧਾਰ ਕਾਰਡ ਦੇ ਉੱਤੇ ਹੈ ਉਹ ਤੁਸੀਂ ਭਰਨੀ ਹੈ।
- ਫਿਰ ਥੱਲੇ ਤੁਸੀਂ ਜੋ ਡਾਕੂਮੈਂਟ ਵਾਲੀ ਆਪਸ਼ਨ ਹੈ ਉਹੀ ਰਹਿਣ ਦੇਣੀ ਹੈ।
- ਫਿਰ ਤੁਸੀਂ ਇਹ ਪੇਜ ਤੇ ਆ ਕੇ ਜੋ ਵੀ ਤੁਸੀਂ ਅਪਡੇਟ ਕਰਨਾ ਹੈ ਉਹ ਤੁਸੀਂ ਸਲੈਕਟ ਕਰ ਲਵੋ ਜੋ ਤੁਸੀਂ ਸਲੈਕਟ ਕਰੋਗੇ ਉਹਦੇ ਹਿਸਾਬ ਨਾਲ ਹੀ ਥੱਲੇ ਤੁਹਾਨੂੰ ਉਹਦੀ ਫੀਸ ਸ਼ੋ ਹੋ ਜਾਵੇਗੀ।
- ਫਿਰ ਤੁਸੀਂ ਆਪਣੀ ਅਪੋਇੰਟਮੈਂਟ ਬੁੱਕ ਕਰ ਸਕਦੇ ਹੋ ਜਿਸ ਦਿਨ ਵੀ ਤੁਸੀਂ ਜਾਣਾ ਹੈ ਆਪਣੀ ਫੋਟੋ ਅਪਡੇਟ ਕਰਾਣ।
- ਤੇ ਇਹਦੇ ਵਿੱਚ ਆਪਣੇ ਸਮੇਂ ਅਨੁਸਾਰ ਟਾਈਮ ਵੀ ਸਲੈਕਟ ਕਰ ਸਕਦੇ ਹੋ।
- ਹੁਣ ਸਾਰਾ ਪ੍ਰੋਸੈਸ ਕੰਪਲੀਟ ਹੋ ਗਿਆ ਹੈ ਤੇ ਤੁਸੀਂ ਆਨਲਾਈਨ ਪੇਮੈਂਟ ਕਰਨੀ ਹੈ ਜਿਸ ਨਾਲ ਤੁਹਾਡੀ ਵੈਰੀਫਿਕੇਸ਼ਨ ਹੋ ਜਾਵੇਗੀ ਤੇ ਤੁਹਾਡੀ ਅਪੁਆਇੰਟਮੈਂਟ ਬੁੱਕ ਹੋ ਜਾਵੇਗੀ ਇਹ ਆਨਲਾਈਨ ਪੇਮੈਂਟ ਤੁਸੀਂਗੂਗਲ ਪੇ ਟੀਐਮ ਰਾਹੀਂ ਵੀ ਕਰ ਸਕਦੇ ਹੋ ਜੋ ਤੁਹਾਨੂੰ ਠੀਕ ਲੱਗਦਾ ਹੈ।
ਇਹ ਪ੍ਰੋਸੈਸ ਦੇ ਨਾਲ ਤੁਸੀਂ ਆਪਣਾ ਆਧਾਰ ਕਾਰਡ ਫੋਟੋ ਅਪਡੇਟ ਕਰ ਸਕਦੇ ਹੋ ਉਮੀਦ ਹੈ ਤੁਹਾਨੂੰ ਸਾਡਾ ਆਰਟੀਕਲ ਪਸੰਦ ਆਇਆ ਹੋਵੇਗਾ ਤੇ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਡੇ ਆਰਟੀਕਲ ਨੂੰ ਜਰੂਰ ਸ਼ੇਅਰ ਕਰੋ।
adhar card photo adhar card photo update adhar card photo change how to change adhar card photo adhar update status adhar update form adhar update online adhar update history adhar update form pdf adhar update appointment adhar update check